# translation of CD_README.po to Punjabi # This file is distributed under the same license as the PACKAGE package. # Copyright (C) YEAR THE PACKAGE'S COPYRIGHT HOLDER. # Amanpreet Singh Alam , 2005. # msgid "" msgstr "" "Project-Id-Version: CD_README\n" "Report-Msgid-Bugs-To: \n" "POT-Creation-Date: 2005-02-28 18:53+0100\n" "PO-Revision-Date: 2005-02-01 11:23+0530\n" "Last-Translator: Amanpreet Singh Alam \n" "Language-Team: Punjabi \n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: KBabel 1.9.1\n" "Plural-Forms: nplurals=2; plural=(n != 1);\n" #: tools/create_index.htm.pl:57 #, perl-format msgid "WELCOME - Mandriva Linux %s" msgstr "ਮੈਡਰਿਕਲੀਨਕਸ %s ਤੇ ਜੀ ਆਇਆਂ ਨੂੰ" #. NOTE: the formatting (those "\\n" and the three spaces (or six spaces) #. in some cases) leading extra lines are used for the text version. #: tools/create_index.htm.pl:81 tools/create_README.txt.pl:63 #, perl-format msgid "" "The contents of this CD-ROM are Copyright (C) 2003-2005 Mandriva\n" " S.A. and others. Please see the individual copyright notices in each\n" " source package for distribution terms. The distribution terms of\n" " the tools copyrighted by Mandriva are noted in the file %s." msgstr "" "ਇਸ ਸੀਡੀ ਦੇ ਸਾਰੇ ਅੰਸ਼ ਮੈਡਰਿਕਸਾਫਟ (Mandriva S.A.) ਰਾਹੀਂ ਰਾਖਵੇਂ ਹਨ Copyright © 2003-" "2005\n" " ਕਿਰਪਾ ਕਰਕੇ ਹਰ ਸਰੋਤ ਪੈਕੇਜ ਦੇ ਆਪਣੇ ਕਾਪੀਰਾਈਟ ਨੋਟਿਸ ਨੂੰ ਵੇਖਣ ਲਈ ਉਸ ਦੇ ਨੋਟਿਸ ਨੂੰ ਵੇਖੋ। ਸੰਦਾਂ ਦੀ " "ਵੰਡਣ\n" " ਬਾਰੇ ਸ਼ਰਤਾਂ ਮੈਡਰਿਕਸਾਫਟ ਕੋਲ ਰਾਖਵੇਂ ਹਨ ਅਤੇ ਫਾਇਲ %s ਵਿੱਚ ਉਪਲੱਬਧ ਹਨ।" #. the %s placeholders are for and in html version, and #. nothing in the text version; that way a same string is used for both #: tools/create_index.htm.pl:89 tools/create_README.txt.pl:71 #, perl-format msgid "%sMandriva Linux%s and its logo are trademarks of Mandriva S.A." msgstr "" "%sMandriva Linux (ਮੈਡਰਿਕਲੀਕਸਨ)%s ਅਤੇ ਇਸ ਦਾ ਲੋਗੋ Mandriva S.A ਦਾ ਮਾਰਕਾ ਹੈ।" #: tools/create_index.htm.pl:94 tools/create_index.htm.pl:106 #: tools/create_README.txt.pl:75 msgid "Directory Organization" msgstr "ਡਾਇਰੈਕਟਰੀ ਢਾਂਚਾ" #: tools/create_index.htm.pl:95 tools/create_index.htm.pl:214 #: tools/create_README.txt.pl:111 msgid "Installing" msgstr "ਇੰਸਟਾਲ ਕਰਨਾ" #: tools/create_index.htm.pl:96 tools/create_index.htm.pl:229 #: tools/create_README.txt.pl:124 msgid "Sources" msgstr "ਸਰੋਤ" #: tools/create_index.htm.pl:97 tools/create_index.htm.pl:245 #: tools/create_README.txt.pl:138 msgid "Support" msgstr "ਸਹਿਯੋਗ" #: tools/create_index.htm.pl:98 tools/create_index.htm.pl:281 #: tools/create_README.txt.pl:165 msgid "Contact" msgstr "ਸੰਪਰਕ" #: tools/create_index.htm.pl:106 tools/create_install.htm.pl:138 #: tools/create_INSTALL.txt.pl:89 tools/create_INSTALL.txt.pl:95 #: tools/create_README.txt.pl:75 #, perl-format msgid "1. %s" msgstr "1. %s" #: tools/create_index.htm.pl:108 tools/create_README.txt.pl:77 msgid "This directory is organized as follows:" msgstr "ਡਾਇਰੈਕਟਰੀ ਢਾਂਚਾ ਇਸਤਰਾਂ ਹੈ:" #: tools/create_index.htm.pl:121 tools/create_README.txt.pl:82 msgid "main binary packages" msgstr "ਮੁੱਖ ਬਾਈਨਰੀ ਪੈਕੇਜ" #: tools/create_index.htm.pl:126 tools/create_README.txt.pl:83 msgid "contrib binary packages" msgstr "ਸਹਿਯੋਗ ਬਾਈਨਰੀ ਪੈਕੇਜ" #: tools/create_index.htm.pl:131 tools/create_README.txt.pl:84 msgid "packages meta data" msgstr "ਪੈਕੇਡ ਮੈਟਾ ਡਾਟਾ" #: tools/create_index.htm.pl:141 tools/create_README.txt.pl:86 msgid "installation advertising images" msgstr "ਪ੍ਰਚਾਰ ਚਿੱਤਰ ਇੰਸਟਾਲ ਕੀਤੇ ਜਾ ਰਹੇ ਹਨ" #: tools/create_index.htm.pl:146 tools/create_README.txt.pl:87 msgid "boot images" msgstr "ਬੂਟ ਪ੍ਰਤੀਬਿੰਬ" #: tools/create_index.htm.pl:151 tools/create_README.txt.pl:88 msgid "ramdisk images of the installation" msgstr "ਇੰਸਟਾਲੇਸ਼ਨ ਦਾ ਰੈਮਡਿਸਕ ਪ੍ਰਤੀਬਿੰਬ" #: tools/create_index.htm.pl:156 tools/create_README.txt.pl:89 msgid "installation program files" msgstr "ਪ੍ਰੋਗਰਾਮ ਫਾਇਲਾਂ ਇੰਸਟਾਲ ਕੀਤੀਆਂ ਜਾ ਰਹੀਆਂ ਹਨ" #: tools/create_index.htm.pl:161 tools/create_README.txt.pl:90 msgid "isolinux boot images" msgstr "isolinux ਬੂਟ ਪ੍ਰਤੀਬਿੰਬ" #: tools/create_index.htm.pl:166 tools/create_README.txt.pl:91 msgid "installation help files in various languages" msgstr "ਕਈ ਭਾਸ਼ਾਵਾਂ ਵਿੱਚ ਸਹਾਇਤਾ ਫਾਇਲਾਂ ਇੰਸਟਾਲੀ ਕੀਤੀਆਂ ਜਾ ਰਹੀਆਂ ਹਨ" #: tools/create_index.htm.pl:171 tools/create_README.txt.pl:92 msgid "installation utilities for DOS" msgstr "DOS ਲਈ ਸਹੂਲਤਾਂ ਇੰਸਟਾਲ ਕੀਤੀਆਂ ਜਾ ਰਹੀਆਂ ਹਨ" #: tools/create_index.htm.pl:176 tools/create_README.txt.pl:93 msgid "source files, install trees" msgstr "ਸਰੋਤ ਫਾਇਲਾਂ, ਇੰਸਟਾਲ ਲੜੀਆਂ" #: tools/create_index.htm.pl:181 tools/create_README.txt.pl:94 msgid "current version number" msgstr "ਮੌਜੂਦਾ ਵਰਜਨ ਨੰਬਰ" #: tools/create_index.htm.pl:186 tools/create_README.txt.pl:95 msgid "copyright information" msgstr "ਕਾਪੀਰਾਈਟ ਜਾਣਕਾਰੀ" #: tools/create_index.htm.pl:191 tools/create_README.txt.pl:96 msgid "installation instructions" msgstr "ਇੰਸਟਾਲੇਸ਼ਨ ਹਦਾਇਤਾਂ" #: tools/create_index.htm.pl:196 tools/create_README.txt.pl:97 msgid "this file in text mode" msgstr "ਇਹ ਫਾਇਲ ਪਾਠ ਮੋਡ ਵਿੱਚ ਹੈ" #: tools/create_index.htm.pl:203 tools/create_README.txt.pl:101 #, perl-format msgid "" "If you are mirroring to a partition or an NFS volume, you'll need to\n" " get everything under \"%s\" for installation related\n" " files, and everything under \"%s\" for packages, as\n" " well as the isolinux images from \"%s\"." msgstr "" "ਜੇਕਰ ਤੁਸੀਂ ਇੱਕ ਭਾਗ ਜਾਂ NFS ਵਾਲੀਅਮ ਨੂੰ ਮਾਊਟ ਕਰ ਰਹੇ ਹੋ, ਤਾਂ ਤੁਹਾਨੂੰ\n" " ਹਰ ਇਕਾਈ ਨੂੰ ਇੰਸਟਾਲੇਸ਼ਨ ਫਾਇਲਾਂ ਨਾਲ ਸਬੰਧਿਤ ਫਾਇਲਾਂ ਨੂੰ \"%s\" \n" " ਦੇ ਹੇਠ ਰੱਖੋ ਅਤੇ ਪੈਕੇਜਾਂ ਲ਼ਈ ਹਰ ਇਕਾਈ ਨੂੰ \"%s\" ਦੇ ਹੇਠ ਰੱਖੋ, ਜਿਵੇਂ ਕਿ\n" " \"%s\" ਤੋਂ isolinux ਪ੍ਰਤੀਬਿੰਬ ਹੈ।" #: tools/create_index.htm.pl:211 tools/create_index.htm.pl:225 #: tools/create_index.htm.pl:241 tools/create_index.htm.pl:264 #: tools/create_index.htm.pl:277 tools/create_index.htm.pl:288 #: tools/create_install.htm.pl:155 tools/create_install.htm.pl:196 #: tools/create_install.htm.pl:258 tools/create_install.htm.pl:280 #: tools/create_install.htm.pl:323 msgid "top of this page" msgstr "ਇਸ ਸਫ਼ੇ ਦੇ ਸਿਖਰ" #: tools/create_index.htm.pl:214 tools/create_install.htm.pl:159 #: tools/create_INSTALL.txt.pl:90 tools/create_INSTALL.txt.pl:114 #: tools/create_README.txt.pl:111 #, perl-format msgid "2. %s" msgstr "2. %s" #: tools/create_index.htm.pl:216 tools/create_README.txt.pl:113 #, perl-format msgid "See the %s file." msgstr "%s ਫਾਇਲ ਵੇਖੋ।" #: tools/create_index.htm.pl:218 tools/create_README.txt.pl:115 msgid "IMPORTANT COMPATIBILITY NOTE:" msgstr "ਖਾਸ ਅਨੁਕੂਲਤਾ ਸੂਚਨਾ:" #: tools/create_index.htm.pl:221 tools/create_README.txt.pl:118 msgid "" "Mandriva Linux is built with CPU speed optimizations for Pentium-class\n" " (Pentium(tm) and compatibles, AMD Athlon, Pentium 4...) so it WILL\n" " NOT RUN on older i386 and i486 based computers." msgstr "" "ਮੈਡਰਿਕਲੀਨਕਸ ਨੂੰ Pentium-ਵਰਗ (Pentium™ ਤੇ ਹੋਰ, AMD Athlon, Pentium 4)\n" " ਦੇ CPU ਗਤੀ ਲਈ ਖਾਸ ਤੌਰ ਤੇ ਤਿਆਰ ਕੀਤਾ ਗਿਆ ਹੈ, ਇਸਕਰਕੇ ਇਹ i386 ਅਤੇ i486\n" " ਕੰਪਿਊਟਰਾਂ ਤੇ ਨਹੀਂ ਚੱਲੇਗਾ।" #: tools/create_index.htm.pl:229 tools/create_install.htm.pl:200 #: tools/create_INSTALL.txt.pl:91 tools/create_INSTALL.txt.pl:146 #: tools/create_README.txt.pl:124 #, perl-format msgid "3. %s" msgstr "3. %s" #: tools/create_index.htm.pl:232 tools/create_README.txt.pl:127 msgid "" "All the Mandriva Linux specific packages come with their sources\n" " in the source-CD (PowerPack Edition)." msgstr "" "ਸਭ ਮੈਡਰਿਕਲੀਕਸਨ ਖਾਸ ਪੈਕਜ ਆਪਣੇ ਸਰੋਤਾਂ ਨਾਲ ਹੀ ਆਉਦੇ ਹਨ, ਜੋ ਕਿ\n" " ਸਰੋਤ ਸੀਡੀ (PowerPack ਸੰਸਕਰਣ) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।" #: tools/create_index.htm.pl:235 tools/create_README.txt.pl:130 msgid "You can download all the source packages from our FTP servers." msgstr "ਤੁਸੀਂ ਸਭ ਸਰੋਤ ਪੈਕੇਜ ਸਾਡੇ FTP ਸਰਵਰ ਤੋਂ ਡਾਊਨਲੋਡ ਕਰ ਸਕਦੇ ਹੋ।" #: tools/create_index.htm.pl:238 tools/create_README.txt.pl:133 msgid "" "If you don't have any convenient Internet access, Mandriva can\n" " send you a source archive for a small fee." msgstr "" "ਜੇਕਰ ਤੁਹਾਡੇ ਕੋਲ ਠੀਕ ਇੰਟਰਨੈੱਟ ਕੁਨੈਕਸ਼ਨ ਨਹੀ ਹੈ ਤਾਂ ਮੈਡਰਿਕਸਫਟ ਤੁਹਾਨੂੰ ਥੋੜੀ\n" " ਜਿਹੀ ਕੀਮਤ ਨਾਲ ਸਰੋਤ ਫਾਇਲਾਂ ਭੇਜ ਸਕਦਾ ਹੈ।" #: tools/create_index.htm.pl:245 tools/create_README.txt.pl:138 #, perl-format msgid "4. %s" msgstr "4. %s" #: tools/create_index.htm.pl:247 tools/create_README.txt.pl:140 msgid "For those with web access, check:" msgstr "ਵੈੱਬ ਉਪਲੱਬਧ ਹੋਣ ਦੇ ਹਾਲਤ ਵਿੱਚ ਵੇਖੋ:" #: tools/create_index.htm.pl:252 tools/create_README.txt.pl:143 msgid "In particular, access to our mailing lists can be found at:" msgstr "ਖਾਸ ਤੌਰ ਤੇ ਸਾਡੀ ਮੇਲਿੰਗ ਸੂਚੀ ਨੂੰ ਖੋਜਿਆ ਜਾ ਸਕਦਾ ਹੈ:" #: tools/create_index.htm.pl:258 tools/create_README.txt.pl:147 #, perl-format msgid "" "If you don't have any web access you can still subscribe to the main\n" " mailing list. To subscribe, send mail to %s\n" " with \"%s\" in the body of the message." msgstr "" "ਜੇਕਰ ਤੁਹਾਡੇ ਕੋਲ ਇੰਟਰਨੈੱਟ ਨਹੀਂ ਹੈ ਤਾਂ ਵੀ ਤੁਸੀਂ ਸਾਡੀ ਪੱਤਰ-ਸੂਚੀ ਦੇ ਮੈਂਬਰ ਬਣ ਸਕਦੇ ਹੋ।\n" " ਮੈਂਬਰ ਬਣਨ ਲਈ, ਤੁਹਾਨੂੰ ਸੁਨੇਹੇ ਦੇ ਮੁੱਖ ਭਾਗ ਵਿੱਚ ਵਿੱਚ %s ਲਿਖ ਕੇ\n" " \"%s\" ਨੂੰ ਪੱਤਰ ਭੇਜ ਸਕਦੇ ਹੋ।" #: tools/create_index.htm.pl:269 tools/create_README.txt.pl:156 msgid "" "If you did not receive documentation with this product, you can order\n" " the Mandriva Linux PowerPack Edition (several Mandriva Linux CDs + \n" " Installation & User Guide + installation support!) from our on-line\n" " store at:" msgstr "" "ਜੇਕਰ ਤੁਸੀਂ ਇਸ ਉਤਪਾਦ ਨਾਲ ਕੋਈ ਦਸਤਾਵੇਜ਼ ਪ੍ਰਾਪਤ ਨਹੀਂ ਕੀਤਾ ਹੈ ਤਾਂ ਤੁਸੀਂ\n" " ਮੈਡਰਿਕਲੀਨਕਸ ਪਾਵਰਪੈਕ ਸੰਸਕਰਣ (ਕਈ ਮੈਡਰਿਕਲੀਨਕਸ ਸੀਡੀ + ਇੰਸਟਾਲੇਸ਼ਨ\n" " & ਉਪਭੋਗਤਾ ਗਾਇਡ ਤੇ ਇੰਸਟਾਲੇਸ਼ਨ ਸਹਿਯੋਗ!) ਨੂੰ ਆਨਲਾਇਨ ਭੰਡਾਰ ਤੋਂ\n" " ਪ੍ਰਾਪਤ ਕਰ ਸਕਦੇ ਹੋ:" #: tools/create_index.htm.pl:281 tools/create_README.txt.pl:165 #, perl-format msgid "5. %s" msgstr "5. %s" #: tools/create_index.htm.pl:283 tools/create_README.txt.pl:167 msgid "Mandriva can be reached at:" msgstr "ਮੈਡਰਿਕਸਾਫਟ ਨੂੰ ਖੋਲਿਆ ਜਾ ਸਕਦਾ ਹੈ:" #: tools/create_install.htm.pl:74 tools/create_INSTALL.txt.pl:61 #, perl-format msgid "Installation Instructions - Mandriva Linux %s" msgstr "ਇੰਸਟਾਲੇਸ਼ਨ ਹਦਾਇਤਾਂ - ਮੈਡਰਿਕਲੀਨਕਸ %s" #: tools/create_install.htm.pl:95 msgid "Installation Instructions" msgstr "ਇੰਸਟਾਲੇਸ਼ਨ ਹਦਾਇਤਾਂ" #: tools/create_install.htm.pl:98 tools/create_INSTALL.txt.pl:63 msgid "Required configuration" msgstr "ਲੋੜੀਦੀ ਸੰਰਚਨਾ" #: tools/create_install.htm.pl:100 tools/create_INSTALL.txt.pl:64 msgid "Pentium processor or compatible" msgstr "Pentium ਪ੍ਰੋਸੈਂਸਰ ਜਾਂ ਬਰਾਬਰ" #: tools/create_install.htm.pl:101 tools/create_INSTALL.txt.pl:65 msgid "CDROM drive" msgstr "CDROM ਡਰਾਇਵ" #: tools/create_install.htm.pl:102 tools/create_INSTALL.txt.pl:66 msgid "At least 32 MB RAM, 64 MB recommended" msgstr "ਘੱਟੋ-ਘੱਟ 32 ਮੈਬਾ ਰੈਮ, 64 ਮੈਬਾ ਸਿਫਾਰਸ਼ੀ ਹੈ" #. the "%s" placeholder is "point 1" or "point 2", etc. #: tools/create_install.htm.pl:107 tools/create_INSTALL.txt.pl:70 #, perl-format msgid "" "Installing Mandriva Linux is, in most cases, as simple as putting\n" " your Installation CD in your CDROM drive, and restarting your\n" " machine. Please refer to %s." msgstr "" "ਮੈਡਰਿਕਲੀਨਕਸ ਨੂੰ ਇੰਸਟਾਲ ਕਰਨ ਲਈ, ਬਹੁਤੇ ਹਾਲਾਤਾਂ ਵਿੱਚ, ਆਪਣੀ ਇੰਸਟਾਲੇਸ਼ਨ\n" " ਸੀਡੀ ਨੂੰ ਆਪਣੀ ਸੀਡੀਰੋਮ ਡਰਾਇਵ ਵਿੱਚ ਪਾਉ ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ।\n" " ਵਧੇਰੇ ਜਾਣਕਾਰੀ ਲਈ %s ਨੂੰ ਵੇਖੋ।" #: tools/create_install.htm.pl:110 tools/create_INSTALL.txt.pl:73 msgid "point 1" msgstr "ਪਗ਼ ੧" #: tools/create_install.htm.pl:112 tools/create_install.htm.pl:146 #: tools/create_INSTALL.txt.pl:75 tools/create_INSTALL.txt.pl:103 msgid "NOTE:" msgstr "ਸੂਚਨਾ:" #: tools/create_install.htm.pl:116 tools/create_INSTALL.txt.pl:78 msgid "" "If you upgrade from 7.x, 8.x or 9.x Mandriva Linux versions,\n" " do not forget to backup your system." msgstr "" "ਜੇਕਰ ਤੁਸੀਂ ਮੈਡਰਿਕਲੀਨਕਸ ਵਰਜਨ 7.x, 8.x ਜਾਂ 9.x ਤੋਂ ਅੱਪਗ੍ਰੇਡ ਕਰ ਰਹੇ ਹੋ,\n" " ਤਾਂ ਆਪਣੇ ਸਿਸਟਮ ਦਾ ਬੈਕਅੱਪ ਲੈਣਾ ਨਾ ਭੁੱਲੋ।" #: tools/create_install.htm.pl:119 tools/create_INSTALL.txt.pl:81 msgid "" "Upgrading from earlier versions (prior to 7.0) is NOT\n" " supported. In that case, you need to do a fresh\n" " installation and not an update." msgstr "" "ਪਹਿਲੇ ਵਰਜਨ (੭.੦ ਤੋਂ ਪੁਰਾਣੇ) ਤੋਂ ਅਪੱਗ੍ਰੇਡ ਲਈ ਸਹਿਯੋਗੀਨਹੀਂ\n" " ਹੈ। ਇਸ ਹਾਲਾਤ ਵਿੱਚ, ਤੁਹਾਨੂੰ ਤਾਜ਼ੀ ਇੰਸਟਾਲੇਸ਼ਨ ਦੀ ਲੋੜ ਹੈ\n" " ਅਤੇ ਨਵੀਨੀਕਰਨ ਨਹੀਂ ਕੀਤਾ ਜਾ ਸਕਦਾ ਹੈ।" #: tools/create_install.htm.pl:126 tools/create_INSTALL.txt.pl:87 msgid "Below are listed the different ways to install Mandriva Linux:" msgstr "ਮੈਡਰਿਕਲੀਨਕਸ ਇੰਸਟਾਲ ਕਰਨ ਦੇ ਕਈ ਢੰਗ ਹੇਠਾਂ ਦਿੱਤੇ ਹਨ:" #: tools/create_install.htm.pl:129 tools/create_install.htm.pl:138 #: tools/create_INSTALL.txt.pl:89 tools/create_INSTALL.txt.pl:95 msgid "Boot directly from CD" msgstr "ਸੀਡੀ ਤੋਂ ਬੂਟ ਕਰੋ" #: tools/create_install.htm.pl:131 tools/create_install.htm.pl:159 #: tools/create_INSTALL.txt.pl:90 tools/create_INSTALL.txt.pl:114 msgid "Make a boot floppy with Windows" msgstr "Windows ਵਿੱਚ ਬੂਟ ਫਲਾਪੀ ਬਣਾਉ" #: tools/create_install.htm.pl:133 tools/create_install.htm.pl:200 #: tools/create_INSTALL.txt.pl:91 tools/create_INSTALL.txt.pl:146 msgid "Other installation methods" msgstr "ਹੋਰ ਇੰਸਟਾਲੇਸ਼ਨ ਢੰਗ" #: tools/create_install.htm.pl:141 tools/create_INSTALL.txt.pl:98 msgid "" "The Installation CDROM is bootable. In most cases, just insert the CD\n" " into the drive and reboot the machine. Follow the instructions\n" " displayed on screen: press the [Enter] key to start the\n" " installation, or press [F1] for additional help." msgstr "" "ਇੰਸਟਾਲੇਸ਼ਨ ਸੀਡੀ ਰੋਮ ਬੂਟ ਹੋਣਯੋਗ ਮਾਧਿਅਮ ਹੈ। ਬਹੁਤੇ ਹਾਲਾਤਾਂ ਵਿੱਚ ਸੀਡੀ ਨੂੰ\n" " ਡਰਾਇਵ ਵਿੱਚ ਪਾਓ ਅਤੇ ਮਸ਼ੀਨ ਨੂੰ ਮੁੜ ਚਾਲੂ ਕਰੋ। ਪਰਦੇ ਤੇ ਆਉਣ ਵਾਲੀਆਂ ਹਦਾਇਤਾਂ\n" " ਦੀ ਪਾਲਨਾ ਕਰੋ। ਇੰਸਟਾਲੇਸ਼ਨ ਸ਼ੁਰੂ ਕਰਨ ਲ਼ਈ [Enter] ਸਵਿੱਚ ਨੂੰ ਦਬਾਉ\n" " ਜਾਂ ਵਾਧੂ ਸਹਾਇਤਾਂ ਲਈ [F1] ਨੂੰ ਦਬਾਉ।" #. the "%s" placeholder is "point 1" or "point 2", etc. #: tools/create_install.htm.pl:150 tools/create_INSTALL.txt.pl:107 #, perl-format msgid "" "On some laptops (portable computers), the system may not be\n" " able to boot from the CD. In such a case, you should prepare a\n" " boot floppy. See %s for details." msgstr "" "ਕੁਝ ਲੈਪਟਾਪਾਂ (ਪੋਰਟਬਲ ਕੰਪਿਊਟਰ), ਸਿਸਟਮ ਸੀਡੀ ਤੋਂ ਬੂਟ ਕਰਵਾਉਣਾ ਸੰਭਵ\n" " ਨਹੀਂ ਹੈ, ਇਸ ਹਾਲਾਤ ਵਿੱਚ ਤੁਹਾਨੂੰ ਬੂਟ ਫਲਾਪੀ ਬਣਾਉਣੀ ਪਵੇਗੀ।\n" " ਵਧੇਰੇ ਜਾਣਕਾਰੀ ਲਈ %s ਵੇਖੋ।" #: tools/create_install.htm.pl:153 tools/create_INSTALL.txt.pl:110 msgid "point 2" msgstr "ਪਗ਼ ੨" #: tools/create_install.htm.pl:162 tools/create_INSTALL.txt.pl:117 msgid "" "If your computer cannot boot from the CDROM, you must make a\n" " boot floppy under Windows as follows:" msgstr "" "ਜੇਕਰ ਤੁਹਾਡਾ ਕੰਪਿਊਟਰ ਸੀਡੀਰੋਮ ਤੋਂ ਬੂਟ ਨਹੀਂ ਕਰ ਸਕਦਾ ਹੈ, ਤਾਂ ਤੁਹਾਨੂੰ ਵਿੰਡੋ ਹੇਠ ਇੱਕ\n" " ਬੂਟ ਫਲਾਪੀ ਹੇਠ ਦਿੱਤੇ ਵਾਂਗ ਬਣਾਉਣੀ ਚਾਹੀਦੀ ਹੈ:" #: tools/create_install.htm.pl:167 tools/create_INSTALL.txt.pl:121 msgid "" "insert the CDROM, then open the icon\n" " "My Computer", right click on the CDROM drive\n" " icon and select "Open"" msgstr "" "ਸੀਡੀਰੋਮ ਪਾਉ, ਤਦ "ਮੇਰਾ ਕੰਪਿਊਟਰ" ਆਈਕਾਨ ਖੋਲੋ, ਸੀਡੀਰੋਮ\n" " ਡਰਾਇਵ ਤੇ ਸੱਜਾ ਕਲਿੱਕ ਕਰੋ ਅਤੇ "ਖੋਲੋ" ਦੀ ਚੋਣ ਕਰੋ।" #. the "%s" placeholders are for program names ("dosutils" for the first, #. and "rawwritewin" for the second #: tools/create_install.htm.pl:173 tools/create_INSTALL.txt.pl:125 #, perl-format msgid "" "go into the "%s" directory and\n" " double-click on the "%s" icon" msgstr "" ""%s" ਡਾਇਰੈਕਟਰੀ ਤੇ ਜਾਓ ਅਤੇ\n" " "%s" ਆਈਕਾਨ ਤੇ ਦੋ ਵਾਰ ਦਬਾਉ" #: tools/create_install.htm.pl:176 tools/create_INSTALL.txt.pl:128 msgid "insert a blank floppy in the floppy drive" msgstr "ਫਲਾਪੀ ਡਰਾਇਵ ਵਿੱਚ ਖਾਲੀ ਫਲਾਪੀ ਪਾਓ" #. the "%s" placeholders is for a DOS pathname #: tools/create_install.htm.pl:179 tools/create_INSTALL.txt.pl:130 #, perl-format msgid "" "select "%s" in the "Image\n" " File" field (assuming that your CDROM drive is\n" " "D:", otherwise replace "D:" as needed)" msgstr "" ""Image File" ਖੇਤਕ ਵਿੱਚ "%s"\n" " ਚੁਣੋ (ਇਹ ਮੰਨ ਕਿ ਤੁਸੀਂ ਆਪਣੇ ਸੀਡੀਰੋਮ ਡਰਾਇਵ "D:" ਹੈ,\n" " ਨਹੀਂ ਤਾਂ "D:" ਨੂੰ ਤਬਦੀਲ ਕਰ ਦਿਓ)" #: tools/create_install.htm.pl:184 tools/create_INSTALL.txt.pl:135 msgid "" "select "A:" in the "Floppy Drive" field then\n" " click on "Write"." msgstr "" ""Floppy Drive" ਖੇਤਰ ਲਈ "A:" ਚੁਣੋ ਅਤੇ\n" " "ਲਿਖੋ" ਨੂੰ ਦਬਾਉ।" #: tools/create_install.htm.pl:188 tools/create_INSTALL.txt.pl:138 msgid "To begin the installation:" msgstr "ਇੰਸਾਟਲੇਸ਼ਨ ਸ਼ੁਰੂ ਕਰਨ ਲਈ:" #: tools/create_install.htm.pl:192 tools/create_INSTALL.txt.pl:141 msgid "insert the CDROM in the drive, as well as the boot floppy, then" msgstr "ਡਰਾਇਵ ਵਿੱਚ ਸੀਡੀਰੋਮ ਅਤੇ ਨਾਲ ਹੀ ਬੂਟ ਫਲਾਪੀ ਪਾਓ, ਤਦ" #: tools/create_install.htm.pl:193 tools/create_INSTALL.txt.pl:142 msgid "restart the computer." msgstr "ਕੰਪਿਊਟਰ ਮੁੜ-ਚਾਲੂ ਕਰੋ।" #: tools/create_install.htm.pl:203 tools/create_INSTALL.txt.pl:149 msgid "" "If for any reason the previous methods do not fit your needs (you\n" " want to perform a network install, an install from pcmcia devices\n" " or ...), you will also need to make a boot floppy:" msgstr "" "ਜੇਕਰ ਕੋਈ ਵੀ ਪੁਰਾਣਾ ਢੰਗ ਤੁਹਾਡੀਆਂ ਲੋੜਾਂ ਤੇ ਪੂਰਾ ਨਹੀਂ ਉੱਤਰਦਾ ਹੈ ਤਾਂ (ਜਾਂ ਤੁਸੀਂ\n" " ਨੈੱਟਵਰਕ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, pcmcia ਜੰਤਰ ਤੋਂ ਇੰਸਟਾਲ ਕਰਨਾ ਚਾਹੁੰਦੇ ਹੋ\n" " ਜਾਂ ....), ਤੁਹਾਨੂੰ ਬੂਟ ਫਲਾਪੀ ਬਣਾਉਣ ਦੀ ਲੋੜ ਹੈ:" #: tools/create_install.htm.pl:209 tools/create_INSTALL.txt.pl:154 msgid "Under Linux (or other modern UNIX systems) type at prompt:" msgstr "ਲੀਨਕਸ (ਜਾਂ ਯੂਨੈਕਸ ਵਰਗੇ ਸਿਸਟਮਾਂ ਲਈ, ਇਹ ਕਮਾਂਡ ਲਿਖੋ:" #. th "%s" placeholders are for file names (boot images) #: tools/create_install.htm.pl:214 tools/create_INSTALL.txt.pl:157 #, perl-format msgid "" "Under Windows, follow the method described in point 2, but\n" " using %s (see below) instead of\n" " %s." msgstr "" "Windows ਹੇਠ, ਪਗ਼ ੨ ਵਿੱਚ ਦਿੱਤਾ ਢੰਗ ਵਰਤੋਂ, ਪਰ %s ਦੀ\n" " ਵਰਤੋਂ ਕਰੋ (ਹੇਠਾਂ ਦੇਖੋ), ਨਾ ਕਿ %s" #: tools/create_install.htm.pl:221 tools/create_INSTALL.txt.pl:163 msgid "Under DOS, assuming your CD is drive D:, type:" msgstr "DOS ਵਿੱਚ, ਆਪਣੀ ਸੀਡੀ ਨੂੰ ਡਰਾਇਵ ਵਿੱਚ D:, ਕਿਸਮ:" #: tools/create_install.htm.pl:227 tools/create_INSTALL.txt.pl:166 msgid "Here the list of boot images:" msgstr "ਬੂਟ ਪ੍ਰਤੀਬਿੰਬਾਂ ਦੀ ਸੂਚੀ ਇੱਥੇ ਹੈ:" #: tools/create_install.htm.pl:232 tools/create_INSTALL.txt.pl:170 msgid "install from CD-ROM" msgstr "ਸੀਡੀ-ਰੋਮ ਤੋਂ ਇੰਸਟਾਲ ਕਰਨਾ" #: tools/create_install.htm.pl:234 tools/create_INSTALL.txt.pl:173 msgid "" "install from hard-disk (from a Linux, Windows, or\n" " ReiserFS filesystem)" msgstr "" "ਹਾਰਡ ਡਿਸਕ ਤੋਂ ਇੰਸਟਾਲ ਕਰੋ (ਲੀਨਕਸ, Windows ਜਾਂ\n" " ReiserFS ਫਾਇਲ ਸਿਸਟਮ ਤੋਂ)" #: tools/create_install.htm.pl:236 tools/create_INSTALL.txt.pl:176 msgid "you can configure it for your system at:" msgstr "ਤੁਸੀਂ ਆਪਣੇ ਸਿਸਟਮ ਦੀ ਸੰਰਚਨਾ ਕਰ ਸਕਦੇ ਹੋ:" #: tools/create_install.htm.pl:241 tools/create_INSTALL.txt.pl:181 msgid "install from ftp/nfs/http" msgstr "ftp/nfs/http ਤੋਂ ਇੰਸਟਾਲ ਕਰਨਾ" #: tools/create_install.htm.pl:242 tools/create_INSTALL.txt.pl:183 #, perl-format msgid "" "NOTE: you will need to insert %s\n" " in your floppy drive when prompted" msgstr "" "ਸੂਚਨਾ: ਤੁਹਾਨੂੰ ਆਪਣੀ ਫਲਾਪੀ ਡਰਾਇਵ ਵਿੱਚ ਲੋੜ ਤੇ\n" " %s ਨੂੰ ਪਾਉ।" #: tools/create_install.htm.pl:246 tools/create_INSTALL.txt.pl:188 #, perl-format msgid "" "install from pcmcia devices (warning, most pcmcia\n" " network adapters are now directly supported\n" " from %s)" msgstr "" "pcmcia ਜੰਤਰ ਤੋਂ ਇੰਸਟਾਲ ਕਰਨ ਲਈ, (ਚੇਤਾਵਨੀ, ਅਕਸਰ pcmcia\n" " ਨੈੱਟਵਰਕ ਜੰਤਰ ਹੁਣ %s ਰਾਹੀਂ ਸਿੱਧੇ ਹੀ ਸਹਿਯੋਗ ਪ੍ਰਾਪਤ ਹਨ।" #: tools/create_install.htm.pl:254 tools/create_INSTALL.txt.pl:195 #, perl-format msgid "" "You may also burn %s on a CDROM and boot from it. It supports\n" " all installations methods, cdrom, network, and hard-disk." msgstr "" "ਤੁਹਾਨੂੰ ਇੱਕ ਸੀਡੀਰੋਮ ਤੇ %s ਲਿਖਣ ਦੀ ਲੋੜ ਪੈ ਸਕਦੀ ਹੈ ਅਤੇ ਇਸ ਤੋਂ ਬੂਟ ਕਰਵਾਉਣਾ ਪਵੇਗਾ। ਇਹ\n" " ਸਭ ਇੰਸਟਾਲੇਸ਼ਨ ਢੰਗਾਂ, ਸੀਡੀਰੋਮ, ਨੈੱਟਵਰਕ ਅਤੇ ਹਾਰਡ-ਡਿਸਕ ਲਈ ਸਹਾਇਕ ਹੈ।" #: tools/create_install.htm.pl:263 tools/create_INSTALL.txt.pl:202 #, perl-format msgid "" "You can also use a text mode installation if, for any reason,\n" " you have trouble with the default graphical installation. To use it,\n" " press [F1] at Mandriva Linux welcome screen, then type\n" " %s at the prompt." msgstr "" "ਤੁਸੀਂਪਾਠ ਇੰਸਟਾਲੇਸ਼ਨ ਢੰਗ ਦੀ ਵਰਤੋਂ ਕਰ ਸਕਦੇ ਹੋ, ਜੇਕਕਰ ਕੋਈ ਕਾਰਨ ਹੋਵੇ ਤਾਂ,\n" " ਤੁਹਾਨੂੰ ਮੂਲ ਗ੍ਰਾਫਿਕਲ ਇੰਸਟਾਲੇਸ਼ਨ ਨਾਲ ਸਮੱਸਿਆ ਹੋ ਸਕਦੀ ਹੈ। ਇਸ ਨੂੰ ਵਰਤਣ ਲ਼ਈ,\n" " ਮੈਡਰਿਕਲੀਕਨਸ ਜੀਆਇਆਂ ਨੂੰ ਪਰਦੇ ਤੇ [F1] ਨੂੰ ਦਬਾਉ, ਤਦ ਪ੍ਰਾਊਟ ਤੇ\n" " %s ਨੂੰ ਲਿਖੋ।" #: tools/create_install.htm.pl:269 tools/create_INSTALL.txt.pl:208 #, perl-format msgid "" "If you need to rescue your existing Mandriva Linux system,\n" " insert your Installation CDROM (or any relevant boot floppy), press\n" " [F1] at Mandriva Linux welcome screen, then type\n" " %s at the prompt." msgstr "" "ਜੇਕਰ ਤੁਹਾਨੂੰ ਆਪਣੇ ਮੌਜੂਦਾ ਮੈਡਰਿਕਲੀਨਕਸ ਸਿਸਟਮ ਨੂੰ ਬਚਾਉਣ ਲ਼ਈ ਸੰਕਟਕਾਲੀਨ\n" " ਦੀ ਲੋੜ ਹੈ ਤਾਂ ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਕੋਈ ਵੀ ਬੂਟ ਫਲਾਪੀ) ਪਾਉ, ਅਤੇ\n" " ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦੇ ਤੇ [F1] ਦਬਾਉ ਅਤੇ ਪ੍ਰਾਊਟ ਤੇ\n" " %s ਦਬਾਉ।" #. the "%s" placeholder is for a long URL address #: tools/create_install.htm.pl:276 tools/create_INSTALL.txt.pl:215 #, perl-format msgid "" "See %s \n" " for more technical information." msgstr "" "ਵਧੇਰੇ ਤਕਨੀਕੀ ਜਾਣਕਾਰੀ ਲਈ\n" " %s ਵੇਖੋ।" #: tools/create_install.htm.pl:284 tools/create_INSTALL.txt.pl:221 msgid "Below are the main stages of installation:" msgstr "ਇੰਸਟਾਲੇਸ਼ਨ ਦੇ ਮੁੱਖ ਪਗ਼ਾਂ ਹੇਠਾਂ ਦਿੱਤੇ ਹਨ:" #: tools/create_install.htm.pl:289 tools/create_INSTALL.txt.pl:225 msgid "" "Insert your Installation CDROM (or Installation Floppy disk if\n" " necessary) and restart your machine." msgstr "" "ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਇੰਸਟਾਲੇਸ਼ਨ ਫਲਾਪੀ ਡਿਸਕ, ਜੇਕਰ ਲੋੜ ਪਵੇ)\n" " ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ।" #. the "%s" placeholders are for ... in the html version; and #. nothing in the text version; so the same string can be used for both #: tools/create_install.htm.pl:292 tools/create_INSTALL.txt.pl:230 msgid "" "Press [Enter] when the Mandriva Linux welcome screen\n" " appears and carefully follow the instructions." msgstr "" "ਜਦੋਂ ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦਾ ਆਉਣ ਤੇ [Enter] ਦਬਾਉ\n" " ਅਤੇ ਹਦਾਇਤਾਂ ਨੂੰ ਧਿਆਨ ਨਾਲ ਪੜੋ।" #: tools/create_install.htm.pl:295 tools/create_INSTALL.txt.pl:233 msgid "" "When the installation is complete take out the CD-ROM when\n" " ejected (and any floppy disk if present in drive); your machine\n" " will restart. If it does not, restart it manually." msgstr "" "ਜਦੋਂ ਇੰਸਟਾਲੇਸ਼ਨ ਮੁਕੰਮਲ ਹੋ ਜਾਵੇ ਤਾਂ ਸੀਡੀ-ਰੋਮ ਨੂੰ ਬਾਹਰ ਰੱਖ ਲਵੋ, ਜਦੋਂ ਕਿ\n" " ਕੱਢੀ ਜਾਵੇ (ਅਤੇ ਫਲਾਪੀ ਡਿਸਕ ਡਰਾਇਵ ਵਿੱਚ ਹੋ ਸਕਦੀ ਹੈ)। ਆਪਣੀ ਮਸ਼ੀਨ\n" " ਨੂੰ ਮੁੜ ਚਾਲੂ ਕਰੋ। ਜੇਕਰ ਇਹ ਨਾ ਹੋਵੇ ਤਾਂ ਦਸਤੀ ਮੁੜ ਚਾਲੂ ਕਰੋ।" #: tools/create_install.htm.pl:299 tools/create_INSTALL.txt.pl:237 #, perl-format msgid "" "Mandriva Linux will start. After bootup, you can login on your\n" " machine under the user account setup during install, or as\n" " "%s"." msgstr "" "ਮੈਡਰਿਕਲੀਨਕਸ ਸ਼ੁਰੂ ਹੋ ਜਾਵੇਗਾ। ਬੂਟ ਹੋਣ ਉਪਰੰਤ, ਤੁਸੀਂ ਆਪਣੀ ਮਸ਼ੀਨ ਤੇ ਇੰਸਟਾਲੇਸ਼ਨ\n" " ਦੌਰਾਨ ਨਿਰਧਾਰਤ ਕੀਤੇ ਉਪਭੋਗਤਾ ਖਾਤੇ ਰਾਹੀਂ ਜਾਂ "%s" ਦੇ ਤੌਰ ਤੇ\n" " ਲਾਗਿੰਨ ਕਰ ਸਕਦੇ ਹੋ।" #: tools/create_install.htm.pl:306 tools/create_INSTALL.txt.pl:242 msgid "Important note:" msgstr "ਖਾਸ ਸੂਚਨਾ:" #. the "%s" placeholders are for "root" and commands to launch programs #: tools/create_install.htm.pl:310 tools/create_INSTALL.txt.pl:246 #, perl-format msgid "" "The %s account will give you unrestricted\n" " access to your Linux system. Do not use it except to configure or\n" " administer Linux. For every day use, use a normal user account\n" " which you can configure with the\n" " %s tool, or with the commands\n" " %s and %s." msgstr "" "%s ਖਾਤਾ ਤੁਹਾਨੂੰ ਆਪਣੇ ਲੀਕਨਸ ਸਿਸਟਮ ਤੇ ਬੇਰੋਕ ਟੋਕ ਪਹੁੰਚ\n" " ਦਿੰਦਾ ਹੈ। ਇਸ ਨੂੰ ਲੀਨਕਸ ਦੀ ਸੰਰਚਨਾ ਜਾਂ ਪ੍ਰਬੰਧਕੀ ਕੰਮ ਕਾਜ ਲਈ ਵਰਤੋ।\n" " ਨਿੱਤ ਦੀ ਵਰਤੋਂ ਲਈ,ਇੱਕ ਸਧਾਰਨ ਉਪਭੋਗਤਾ ਖਾਤਾ ਹੀ ਵਰਤੋਂ,\n" " ਸੰਰਚਨਾ ਕਰਨ ਲਈ %s ਸੰਦ ਜਾਂ %s\n" " ਅਤੇ %s ਕਮਾਂਡਾਂ ਦੀ ਵਰਤੋਂ ਕਰੋ।" #: tools/create_install.htm.pl:321 tools/create_INSTALL.txt.pl:257 msgid "Good luck with Mandriva Linux!" msgstr "ਮੈਡਰਿਕਲੀਨਕਸ ਨਾਲ ਸ਼ੁਭਇਛਾਵਾਂ!" #: tools/create_install.htm.pl:327 tools/create_INSTALL.txt.pl:261 msgid "For additional support, see the following:" msgstr "ਵਾਧੂ ਸਹਾਇਤਾ ਲਈ, ਹੇਠਾਂ ਵੇਖੋ:" #: tools/create_install.htm.pl:331 tools/create_INSTALL.txt.pl:264 #, perl-format msgid "E-Support at %s" msgstr "ਈ-ਸਹਾਇਤਾਂ ਲਈ %s" #: tools/create_install.htm.pl:333 tools/create_INSTALL.txt.pl:266 #, perl-format msgid "Mandriva Linux Errata at %s" msgstr "ਮੈਡਰਿਕਲੀਨਕਸ ਈਰਟਾ %s ਤੇ ਪ੍ਰਾਪਤ ਕਰੋ" #: tools/create_install.htm.pl:337 tools/create_INSTALL.txt.pl:269 #, perl-format msgid "Mandriva Linux Security Advisories at %s" msgstr "ਮੈਡਰਿਕਲੀਨਕਸ ਸੁਰੱਖਿਆ ਸਲਾਹਕਾਰ %s ਤੇ ਪ੍ਰਾਪਤ ਕਰੋ" #: tools/create_install.htm.pl:340 tools/create_INSTALL.txt.pl:272 #, perl-format msgid "On-line Documentation at %s" msgstr "ਆਨਲਾਇਨ ਦਸਤਾਵੇਜ਼ %s ਤੇ ਉਪਲੱਬਧ ਹਨ" #: tools/create_install.htm.pl:343 tools/create_INSTALL.txt.pl:275 #, perl-format msgid "Read and join the On-line Discussion Forums of Mandriva Club at %s" msgstr "ਮੈਡਰਿਕਕੱਲਬ ਨਾਲ %s ਤੇ ਜੁੜਨ ਅਤੇ ਪੜਨ ਲਈ ਵੇਖੋ।" #: tools/create_install.htm.pl:346 tools/create_INSTALL.txt.pl:278 #, perl-format msgid "Join the Mailing Lists at %s" msgstr "ਪੱਤਰ-ਸੂਚੀ %s ਤੇ ਪ੍ਰਾਪਤ ਕਰੋ" #: tools/create_install.htm.pl:349 tools/create_INSTALL.txt.pl:281 #, perl-format msgid "Easily Searchable Mailing List archives at %s" msgstr "ਆਸਾਨ ਖੋਜ ਯੋਗ ਪੱਤਰ ਸੂਚੀ ਭੰਡਾਰ ਨੂੰ %s ਤੇ ਵੇਖੋ" #: tools/create_install.htm.pl:352 tools/create_INSTALL.txt.pl:284 msgid "Search the Internet using Google for Linux" msgstr "ਲੀਨਕਸ ਲਈ ਗੁੱਗਲ ਤੇ ਇੰਟਰਨੈੱਟ ਖੋਜ ਕਰੋ" #: tools/create_install.htm.pl:356 tools/create_INSTALL.txt.pl:288 #, perl-format msgid "Search Usenet Groups using Google Groups at %s" msgstr "Google ਸਮੂਹ ਦੀ ਵਰਤੋਂ ਕਰਕੇ ਵਰਤਣ ਵਾਲੇ ਸਮੂਹ ਦੀ ਖੋਜ ਕਰਨ ਲਈ %s ਵੇਖੋ" #~ msgid "install from a hard-disk or a cdrom connected to USB" #~ msgstr "USB ਤੇ ਜੁੜੀ ਇੱਕ ਹਾਰਡ ਡਿਸਕ ਜਾਂ ਸੀਡੀ ਰੋਮ ਤੋਂ ਇੰਸਟਾਲ ਕਰਨਾ"